Share

cover art for Prof. Arvind's Lecture - ਪ੍ਰੋ: ਅਰਵਿੰਦ ਦਾ ਲੈਕਚਰ

Sukhwant Hundal's podcast

Prof. Arvind's Lecture - ਪ੍ਰੋ: ਅਰਵਿੰਦ ਦਾ ਲੈਕਚਰ

Ep. 26

ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ: ਅਰਵਿੰਦ ਦਾ ਲੈਕਚਰ

 

ਮਿਤੀ: 30 ਮਾਰਚ, 2025 ਸਥਾਨ: ਸਰੀ, ਕੈਨੇਡਾ

 

 

ਇਸ ਲੈਕਚਰ ਵਿੱਚ ਪ੍ਰੋ: ਅਰਵਿੰਦ ਪੰਜਾਬੀ ਯੂਨੀਵਰਿਸਟੀ ਪਟਿਆਲਾ ਵਿੱਚ ਵਾਈਸ ਚਾਂਸਲਰ ਵਜੋਂ ਬਿਤਾਏ ਆਪਣੇ ਸਮੇਂ ਦੇ ਤਜਰਬੇ ਨੂੰ ਸਾਂਝੇ ਕਰਦੇ ਹਨ। ਇਸ ਵਿੱਚ 1990ਵਿਆਂ ਵਿੱਚ ਹਿੰਦੁਸਤਾਨ ਵਿੱਚ ਲਾਗੂ ਹੋਈਆਂ ਨਵ-ਉਦਾਰਵਾਦੀ (ਨਿਊ ਲਿਬਰਲ) ਪਾਲਸੀਆਂ, ਪੰਜਾਬ ਵਿੱਚ ਵਿਦਵਾਨਾਂ ਦੇ ਅਕਾਲ, ਪਿਛਲੇ ਸਮਿਆਂ ਵਿੱਚ ਸਮਾਜ ਵਿਗਿਆਨ, ਭਾਸ਼ਾ ਵਿਗਿਆਨ ਦੇ ਪੜ੍ਹਾਈ/ਖੋਜ ਨੂੰ ਲੱਗੇ ਧੱਕੇ ਬਾਰੇ, ਪੰਜਾਬ ਵਿੱਚ ਵਿਦਿਆ ਨੂੰ ਪੰਜਾਬੀ ਨਾਲ ਜੋੜਨ ਦੀ ਥਾਂ ਅੰਗਰੇਜ਼ੀ ਨਾਲ ਜੋੜਨ ਦੇ ਪਏ ਅਸਰਾਂ, ਸਕੂਲੀ ਵਿਦਿਆ ਦੇ ਨਿੱਜੀਕਰਨ, ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ, ਪੰਜਾਬ ਵਿੱਚ ਵਾਤਾਵਰਨ ਦੇ ਸੰਕਟ ਆਦਿ ਮੁੱਦਿਆਂ ਬਾਰੇ ਸੰਖੇਪ ਵਿੱਚ ਗੱਲ ਕਰਦੇ ਹਨ।

More episodes

View all episodes