Share

cover art for ਕਹਾਣੀ ਰੁਲਦਾ ਬਚਪਨ - ਅਮਨਪਾਲ ਸਾਰਾ

Sukhwant Hundal's podcast

ਕਹਾਣੀ ਰੁਲਦਾ ਬਚਪਨ - ਅਮਨਪਾਲ ਸਾਰਾ

Ep. 40
ਕਹਾਣੀ ਰੁਲਦਾ ਬਚਪਨ 

ਲੇਖਕ: ਅਮਨਪਾਲ ਸਾਰਾ

ਅਵਾਜ਼: ਤਮਨਪ੍ਰੀਤ ਕੌਰ

More episodes

View all episodes

  • 42. How Indians Lost and Finally Won Back the Right to Vote in Canada

    58:13||Ep. 42
    How Indians Lost and Finally Won Back the Right to Vote in Canada Sukhwant HundalSadhu BinningIn this episode, we will explore the various aspects of the franchise issue as faced by the Indian immigrants in Canada. We will discuss how and why their right to vote was taken away after their arrival in Canada by passing legislation in the Legislative Assembly in Victoria. What were the economic, political or social causes that created fear among the people in power that they acted on the basis of race to stop the immigration from India or to keep those who did come here at the margin of the society? How did not having the right to vote, negatively affect the daily lives of Indians in Canada? We will also explore the attitude of the British Empire and especially the British government in India and why they supported this demand even as they backed the racist policies of their dominions like Canada, Australia and New Zealand to keep the non-white populations out of the countries and to keep those lands “safe” for the White people of Europe. Finally, we will discuss the different stages and aspects of the long struggle to win back the right to vote by the Indian community. We will also consider who sided with our community's struggle from the larger Canadian society and who opposed it.To see the references for the sources of information used in this paper, please click the link below:https://sukhwanthundal.wordpress.com/2025/04/03/how-indians-lost-and-finally-won-back-the-right-to-vote-in-canada/
  • 41. ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ

    01:02:09||Ep. 41
    ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ ਲੇਖਕ: ਥੌਮਸ ਆਈ. ਪੇਲੀ ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ (ਇਹ ਲੇਖ ਪਹਿਲੀ ਵਾਰ ਮੰਥਲੀ ਰਿਵੀਊ ਮੈਗਜ਼ੀਨ ਦੇ ਜੂਨ 2025 ਦੇ ਅੰਕ ਵਿੱਚ ਛਪਿਆ ਸੀ-ਅਨੁਵਾਦਕ)ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੀ ਜੰਗ ਅੰਦਰੂਨੀ ਅਤੇ ਬਾਹਰੀ ਕਾਰਕਾਂ ਨਾਲ ਚੱਲ ਰਹੀ ਹੈ। ਉਹ ਕਾਰਕ ਕੈਂਚੀ ਦੇ ਦੋ ਫਲ਼ਾਂ (ਬਲੇਡਾਂ) ਵਾਂਗ ਹਨ, ਅਤੇ ਲੜਾਈ ਨੂੰ ਸਮਝਣ ਲਈ ਦੋਵਾਂ ਫਲ਼ਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਬਾਹਰੀ ਕਾਰਕ ਠੰਢੀ ਜੰਗ ਤੋਂ ਬਾਅਦ ਅਮਰੀਕਾ ਦੀ ਭੂ-ਰਾਜਨੀਤਕ ਰਣਨੀਤੀ (ਜੀਓ-ਪੁਲੀਟੀਕਲਸਟਰੈਟਜੀ) ਅਤੇ ਅਮਰੀਕਾ ਦੇ ਸਮਰਥਨ ਅਧੀਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨੌਰਥ ਐਟਲਾਂਟਕ ਟ੍ਰੀਟੀ ਆਰਗੇਨਾਈਜੇਸ਼ਨ - ਨੇਟੋ) ਦੇ ਪੂਰਬ ਵੱਲ ਪਸਾਰ ਨਾਲ ਸੰਬੰਧਿਤ ਹਨ। ਉਸ ਪਸਾਰ ਨੂੰ ਸਿਰਫ਼ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਪੈਦਾ ਹੋਈਆਂ ਦਰਾੜਾਂ (ਅੰਦਰੂਨੀ ਕਾਰਕਾਂ) ਦੇ ਹਵਾਲੇ ਨਾਲ ਹੀ ਸਮਝਿਆ ਜਾ ਸਕਦਾ ਹੈ। ਬਾਹਰੀ ਕਾਰਕ ਲੜਾਈ ਨੂੰ ਉਕਸਾਉਣ ਅਤੇ ਸ਼ਾਂਤੀ ਵਿੱਚ ਰੁਕਾਵਟ ਪਾਉਣ ਵਿੱਚ ਸ਼ਾਮਲ ਅਮਰੀਕਾ ਦੀ ਭੂਮਿਕਾ ਨੂੰ ਉਜਾਗਰ ਕਰਦੇ ਹਨ।
  • 39. ਕਹਾਣੀ ਮਾਰਗਰੀਤਾ-ਅਮਨਪਾਲ ਸਾਰਾ

    15:02||Ep. 39
    ਕਹਾਣੀ: ਮਾਰਗਰੀਤਾਲੇਖਕ: ਅਮਨਪਾਲ ਸਾਰਾਅਵਾਜ਼: ਤਮਨਪ੍ਰੀਤ ਕੌਰਪ੍ਰੋਡਿਊਸਰ: ਸੁਖਵੰਤ ਹੁੰਦਲ
  • 38. ਕਹਾਣੀ ਸਰਦ ਰਿਸ਼ਤੇ - ਅਮਨਪਾਲ ਸਾਰਾ

    11:31||Ep. 38
    ਕੈਨੇਡੀਅਨ ਪੰਜਾਬੀ ਕਹਾਣੀ - ਸਰਦ ਰਿਸ਼ਤੇਲੇਖਕ: ਅਮਨਪਾਲ ਸਾਰਾਅਵਾਜ਼: ਤਮਨਪ੍ਰੀਤ ਕੌਰ
  • 37. ਸਿਰ ਦਾ ਭਾਰ (ਕਹਾਣੀ) - ਸਾਧੂ ਬਿਨਿੰਗ

    10:58||Ep. 37
    ਕੈਨੇਡੀਅਨ ਪੰਜਾਬੀ ਕਹਾਣੀ - ਸਿਰ ਦਾ ਭਾਰਲੇਖਕ: ਸਾਧੂ ਬਿਨਿੰਗਅਵਾਜ਼: ਤਮਨਪ੍ਰੀਤ ਕੌਰ
  • 36. ਦਰਸ਼ਨ ਸਿੰਘ ਕਨੇਡੀਅਨ: ਕੈਨੇਡਾ ਵਿੱਚ ਦਸ ਵਰ੍ਹੇ - ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ

    01:03:18||Ep. 36
    ਦਰਸ਼ਨ ਸਿੰਘ ਕਨੇਡੀਅਨ: ਕੈਨੇਡਾ ਵਿੱਚ ਦਸ ਵਰ੍ਹੇ ਲੇਖਕ: ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲਅਵਾਜ਼: ਅੰਮ੍ਰਿਤਪਾਲ ਕੌਰ ਅਮਨ
  • 35. ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ? - ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗ

    01:08:44||Ep. 35
    ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ? ਲੇਖਕ: ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗਅਵਾਜ਼: ਅੰਮ੍ਰਿਤਪਾਲ ਕੌਰ ਅਮਨ
  • 34. ਫੌਜੀ ਬੰਤਾ ਸਿੰਘ (ਕਹਾਣੀ) - ਸਾਧੂ ਬਿਨਿੰਗ

    18:56||Ep. 34
    ਫੌਜੀ ਬੰਤਾ ਸਿੰਘ (ਕਹਾਣੀ) ਲੇਖਕ: ਸਾਧੂ ਬਿਨਿੰਗਅਵਾਜ਼: ਤਮਨਪ੍ਰੀਤ ਕੌਰ