Share

cover art for Sukhwant Hundal's podcast

Sukhwant Hundal's podcast


Latest episode

  • 25. History Activism: Dr. Ajay Bhardwaj

    21:02||Ep. 25
    ਹਿਸਟਰੀ ਐਕਟਵਿਜ਼ਮ ਹਿਸਟਰੀ ਐਕਟਵਿਜ਼ਮ ਬਾਰੇ ਇਹ ਗੱਲਬਾਤ ਡਾ: ਅਜੇ ਭਾਰਦਵਾਜ ਨੇ 1982 ਤੋਂ 1989 ਤੱਕ ਕੈਨੇਡਾ ਤੋਂ ਨਿਕਲਦੇ ਰਹੇ ਪੰਜਾਬੀ ਅਖਬਾਰ ਕੈਨੇਡਾ ਦਰਪਣ ਦੀ ਆਰਕਾਈਵ ਦੇ ਲਾਂਚ ਸਮਾਗਮ ਸਮੇਂ 26 ਮਈ 2024 ਨੂੰ ਸਰੀ ਵਿੱਚ ਪੇਸ਼ ਕੀਤੀ। ਡਾ: ਅਜੇ ਭਾਰਦਵਾਜ ਪੰਜਾਬੀ ਦੇ ਜਾਣੇ ਪਛਾਣੇ ਡਾਕੂਮੈਂਟਰੀ ਫਿਲਮ ਮੇਕਰ ਹਨ। ਅਪ੍ਰੈਲ 2022 ਵਿੱਚ ਉਹਨਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਆਪਣੀ ਪੀ ਐੱਚ ਡੀ ਮੁਕੰਮਲ ਕੀਤੀ ਹੈ। ਆਪਣੀ ਪੀ ਐੱਚ ਡੀ ਦੌਰਾਨ ਉਹਨਾਂ ਨੇ ਕੈਨੇਡਾ ਵਿੱਚ ਪੰਜਾਬੀਆਂ/ਭਾਰਤੀਆਂ ਦੇ ਇਤਿਹਾਸ `ਤੇ ਕੰਮ ਕੀਤਾ। ਇਸ ਸਮੇਂ ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਦੀ ਹਿਊਮੈਨਟੀਜ਼ ਵਿੱਚ ਪੋਸਟ ਡੌਕਟਰਲ ਫੈਲੋ ਹਨ।  

More episodes

View all episodes

  • 24. An Interview with Sant Ram Udasi

    48:24||Ep. 24
    ਸੰਤ ਰਾਮ ਉਦਾਸੀ ਸੰਨ 1979 ਵਿੱਚ ਕੈਨੇਡਾ ਆਏ ਸਨ। ਉਸ ਸਮੇਂ ਕੈਨੇਡਾ ਤੋਂ ਨਿਕਲਦੇ ਸਾਹਿਤਕ ਮੈਗਜ਼ੀਨ ਵਤਨੋਂ ਦੂਰ ਦੇ ਸੰਪਾਦਕ ਸਾਧੂ ਬਿਨਿੰਗ ਨੇ ਇਕ ਇੰਟਰਵਿਊ ਕੀਤੀ ਸੀ। ਪੇਸ਼ ਹੈ ਉਹ ਇੰਟਰਵਿਊ।
  • 23. An Interview with the Punjabi Theatre Activist Samuel John

    01:44:42||Ep. 23
    ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ :ਪੰਜਾਬ ਦੇ ਰੰਗਕਰਮੀ ਸੈਮੂਅਲ ਜੌਹਨ ਨਾਲ ਇਹ ਮੁਲਾਕਾਰਤ 14 ਅਪ੍ਰੈਲ 2015 ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਕੀਤੀ ਗਈ ਸੀ।ਇਹ ਇੰਟਰਵਿਊ ਲਿਖਤੀ ਰੂਪ ਵਿੱਚ ਹੇਠ ਲਿਖੇ ਲੰਿਕ `ਤੇ ਪੜ੍ਹੀ ਜਾ ਸਕਦੀ ਹੈ:https://sukhwanthundal.wordpress.com/2016/01/28/%E0%A8%AA%E0%A9%B0%E0%A8%9C%E0%A8%BE%E0%A8%AC%E0%A9%80-%E0%A8%A6%E0%A9%87-%E0%A8%A6%E0%A8%BF%E0%A8%B9%E0%A8%BE%E0%A9%9C%E0%A9%80%E0%A8%A6%E0%A8%BE%E0%A8%B0-%E0%A8%B0%E0%A9%B0%E0%A8%97%E0%A8%95/
  • 22. An Interview with Om Puri

    01:56:59||Ep. 22
    ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇੰਟਰਵਿਊਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇਹ ਇੰਟਰਵਿਊ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ 1992 ਵਿੱਚ ਵੈਨਕੂਵਰ ਵਿੱਚ ਕੀਤੀ ਸੀ। ਇਸ ਵਿੱਚ ਓਮ ਪੁਰੀ ਨੇ ਆਪਣੇ ਜੀਵਨ ਅਤੇ ਫਿਲਮੀ ਸਫਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਸ਼ਾਇਦ Eਮਪੁਰੀ ਦੇ ਫਿਲਮੀ ਸਫਰ ਉੱਪਰ ਵਿਸਥਾਰ ਪੂਰਬਕ ਝਾਤ ਪਵਾਉਣ ਵਾਲੀ ਪੰਜਾਬੀ ਵਿੱਚ ਕੀਤੀ ਪਹਿਲੀ ਇੰਟਰਵਿਊ ਹੈ। ਲਉ ਸੁਣੋ ਇਹ ਇੰਟਰਵਿਊ।  
  • 21. A Tribute to Darshan Singh Canadian-Oct. 12-1986

    01:51:19||Ep. 21
    Darshan Singh Canadian was killed by Khalistani extremists on September 25, 1986 near his ancestral village in Punjab. On October 12, 1986, his friends and comrades gathered in large numbers at IWA hall on Commercial Drive in Vancouver to pay tribute to the man they admired and loved. Here is the recording of the meeting, which was recorded by Sukhwant Hundal.
  • 20. IPANA-Indian People's Association in North America-Part 2

    01:10:45||Ep. 20
    Sadhu Binning and Sukhwant Hundal interview Dr. Hari Sharma, Dr. Chin Bannerjee, Harinder Mahil and Raj Chohan about the formation and work of Indian People’s Association in North America. The interview was done on June 7, 1998.
  • 19. IPANA - Indian People's Association in North America Part 1

    01:32:52||Ep. 19
    Sadhu Binning and Sukhwant Hundal interview Dr. Hari Sharma, Dr. Chin Bannerjee, Harinder Mahil and Raj Chohan about the formation and work of Indian People’s Association in North America. The interview was done on June 7, 1998