Share

cover art for ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ


Latest episode

  • 1. ਅਛੂਤ ਦਾ ਸਵਾਲ - ਭਗਤ ਸਿੰਘ

    16:30||Ep. 1
    ਅਛੂਤ ਦਾ ਸਵਾਲਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਦੀ ਲਿਖੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱਚੋਂ ਲਿਆ ਗਿਆ ਹੈ। ਇਹ ਕਿਤਾਬ 19 ਸੌ 85 ਵਿੱਚ ਰੈਡੀਕਲ ਪ੍ਰਕਾਸ਼ਨ ਮੋਗਾ ਨੇ ਛਾਪੀ ਸੀ। ਇਸ ਲੇਖ ਬਾਰੇ ਲਿਖੀ ਸੰਪਾਦਕੀ ਟਿੱਪਣੀ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ ਦਸਦੇ ਹਨ ਕਿ ਭਗਤ ਸਿੰਘ ਦੇ ਇਹ ਲੇਖ ਕਿਰਤੀ ਅਖਬਾਰ ਦੇ ਜੂਨ 19 28 ਦੇ ਅੰਕ ਵਿੱਚ ਵਿਦਰੋਹੀ ਦੇ ਨਾਂ ਹੇਠ ਛਪਿਆ ਸੀ।

More episodes

View all episodes

  • 2. ਭਗਤ ਸਿੰਘ, ਰਾਜਗੂਰੂ ਅਤੇ ਸੁਖਦੇਵ ਵਲੋਂ ਗਵਰਨਰ ਪੰਜਾਬ ਨੂੰ ਖੱਤ

    06:57||Ep. 2
    ਭਗਤ ਸਿੰਘ, ਰਾਜਗੂਰੂ ਅਤੇ ਸੁਖਦੇਵ ਵਲੋਂ ਗਵਰਨਰ ਪੰਜਾਬ ਨੂੰ ਖੱਤਇਹ ਖੱਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਲਿਆ ਗਿਆ ਹੈ। ਪ੍ਰੋਫੈਸਰ ਜਗਮੋਹਨ ਸਿੰਘ ਦਾ ਧੰਨਵਾਦ। ਇਹ ਕਿਤਾਬ ਪਹਿਲੀ ਵਾਰ ਮਈ 1985 ਵਿੱਚ ਰੈਡੀਕਲ ਪ੍ਰਕਾਸ਼ਨ ਮੋਗਾ ਵਲੋਂ ਛਾਪੀ ਗਈ ਸੀ।
  • 3. ਸ਼ਹੀਦ ਭਗਤ ਸਿੰਘ ਦਾ ਆਪਣੇ ਪਿਤਾ ਜੀ ਨੂੰ ਖਤ

    07:08||Ep. 3
    ਸ਼ਹੀਦ ਭਗਤ ਸਿੰਘ ਦਾ ਆਪਣੇ ਪਿਤਾ ਜੀ ਨੂੰ ਖਤਇਹ ਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਸ ਖੱਤ ਬਾਰੇ ਲਿਖੀ ਸੰਪਾਦਕੀ ਟਿੱਪਣੀ ਵਿੱਚ ਉਹ ਜਾਣਕਾਰੀ ਦਿੰਦੇ ਹਨ ਕਿ ਸਤੰਬਰ 1930 ਦੇ ਅਖੀਰ ਵਿੱਚ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਨੇ ਟ੍ਰਿਬਿਊਨਲ ਅੱਗੇ ਇਕ ਅਰਜ਼ੀ ਦਿੱਤੀ ਸੀ, ਜਿਸ ਰਾਹੀਂ ਸਫਾਈ ਦੇਣ ਲਈ ਮੌਕਾ ਮੰਗਿਆ ਗਿਆ ਸੀ। ਪਰ ਭਗਤ ਸਿੰਘ ਅਤੇ ਉਸ ਦੇ ਸਾਥੀ ਸਫਾਈ ਦੇਣ ਦੇ ਹੱਕ ਵਿੱਚ ਨਹੀਂ ਸਨ। ਇਸ ਲਈ ਭਗਤ ਸਿੰਘ ਨੇ ਆਪਣੇ ਪਿਤਾ ਜੀ ਨੂੰ ਇਹ ਖੱਤ ਲਿਖਿਆ ਸੀ। ਸਰਦਾਰ ਕਿਸ਼ਨ ਸਿੰਘ ਨੇ ਵੀ ਇਕ ਇਨਕਲਾਬੀ ਦੀ ਤਰ੍ਹਾਂ ਆਪਣੀ ਕਰੜੀ ਨੁਕਤਾਚੀਨੀ ਨੂੰ ਸਵੀਕਾਰ ਕਰਦੇ ਹੋਏ ਇਹ ਚਿੱਠੀ ਅਖਬਾਰਾਂ ਵਿੱਚ ਛਪਾਈ ਤਾਂ ਕਿ ਲੋਕਾਂ ਨੂੰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਵਿਚਾਰਾਂ ਬਾਰੇ ਕੋਈ ਸ਼ੱਕ ਸ਼ੁਭਾ ਨਾ ਬਣੇ। ਇਹ ਚਿੱਠੀ 4 ਅਕਤੂਬਰ 1930 ਨੂੰ ਲਿਖੀ ਗਈ ਅਤੇ ਅਗਲੇ ਦਿਨ ਅਖਬਾਰਾਂ ਵਿੱਚ ਛਪ ਵੀ ਗਈ।
  • 4. ਸ਼ਹੀਦ ਭਗਤ ਸਿੰਘ ਵਲੋਂ ਬਟੁਕੇਸ਼ਵਰ ਦੱਤ ਨੂੰ ਖੱਤ

    02:09||Ep. 4
    ਸ਼ਹੀਦ ਭਗਤ ਸਿੰਘ ਵਲੋਂ ਬਟੁਕੇਸ਼ਵਰ ਦੱਤ ਨੂੰ ਖੱਤਇਹ ਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਸ ਖੱਤ ਬਾਰੇ ਲਿਖੀ ਸੰਪਾਦਕੀ ਟਿੱਪਣੀ ਵਿੱਚ ਉਹ ਜਾਣਕਾਰੀ ਦਿੰਦੇ ਹਨ ਕਿ ਭਗਤ ਸਿੰਘ ਨੇ ਆਪਣੇ ਪਿਆਰੇ ਸਾਥੀ ਬਟੁਕੇਸ਼ਵਰ ਦੱਤ ਨੂੰ ਇਹ ਖੱਤ ਅਕਤੂਬਰ 1930 ਦੇ ਪਿਛਲੇ ਅੱਧ ਵਿੱਚ ਲਿਖਿਆ ਸੀ। ਉਸ ਸਮੇਂ ਬਟੁਕੇਸ਼ਵਰ ਦੱਤ ਮੁਲਤਾਨ ਜੇਲ੍ਹ ਵਿੱਚ ਬੰਦੀ ਸਨ ਅਤੇ ਅਸੈਂਬਲੀ ਬੰਬ ਕੇਸ ਵਿੱਚ ਮਿਲੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਨ।
  • 5. ਭਗਤ ਸਿੰਘ ਵਲੋਂ ਕੈਦੀ ਸਾਥੀਆਂ ਨੂੰ ਖੱਤ

    02:45||Ep. 5
    ਭਗਤ ਸਿੰਘ ਵਲੋਂ ਕੈਦੀ ਸਾਥੀਆਂ ਨੂੰ ਖੱਤਇਹ ਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਤਿਆਰ ਕੀਤੀ ਕਿਤਾਬ 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਵਿੱਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ। ਇਹ ਕਿਤਾਬ ਪਹਿਲੀ ਵਾਰ ਮਈ 1985 ਵਿੱਚ ਰੈਡੀਕਲ ਪ੍ਰਕਾਸ਼ਨ ਮੋਗਾ ਵਲੋਂ ਛਾਪੀ ਗਈ ਸੀ।
  • 6. ਸ਼ਹੀਦ ਭਗਤ ਸਿੰਘ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲੇਖ

    15:53||Ep. 6
    ਸ਼ਹੀਦ ਭਗਤ ਸਿੰਘ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲੇਖਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਿਤ ਕੀਤੀ ਕਿਤਾਬ "ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ" ਵਿੱੋਚੋਂ ਲਿਆ ਗਿਆ ਹੈ। ਉਹਨਾਂ ਦਾ ਧੰਨਵਾਦ।
  • 7. ਸ਼ਹੀਦ ਭਗਤ ਸਿੰਘ ਦੇ ਆਖਰੀ ਸਮੇਂ ਦੇ ਵਿਚਾਰਾਂ ਬਾਰੇ ਭੁਲੇਖਾ ਕਿਉਂ?

    14:03||Ep. 7
    ਸ਼ਹੀਦ ਭਗਤ ਸਿੰਘ ਦੇ ਆਖਰੀ ਸਮੇਂ ਦੇ ਵਿਚਾਰਾਂ ਬਾਰੇ ਭੁਲੇਖਾ ਕਿਉਂ?ਲੇਖਕ: ਪ੍ਰੋਫੈਸਰ ਜਗਮੋਹਨ ਸਿੰਘਇਸ ਲੇਖ ਦੀ ਲਿਖਤ ਪ੍ਰੋਫੈਸਰ ਜਗਮੋਹਨ ਸਿੰਘ ਵਲੋਂ ਸੰਪਾਦਤ ਕੀਤੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਧੰਨਵਾਦ ਸਹਿਤ ਲਈ ਗਈ ਹੈ। ਇਹ ਕਿਤਾਬ ਰੈਡੀਕਲ ਪ੍ਰਕਾਸ਼ਨ ਮੋਗਾ ਨੇ 1985 ਵਿੱਚ ਛਾਪੀ ਸੀ।