{"version":"1.0","type":"rich","provider_name":"Acast","provider_url":"https://acast.com","height":250,"width":700,"html":"<iframe src=\"https://embed.acast.com/$/621077e23443010014c03c9c/623bbcfcbcde880012cb1420?\" frameBorder=\"0\" width=\"700\" height=\"250\">","title":"Lok Pakhi Geet","thumbnail_width":200,"thumbnail_height":200,"thumbnail_url":"https://open-images.acast.com/shows/621077e23443010014c03c9c/1648082152619-1d1c9cc1ef4695e3d4110e15b0b0db5a.jpeg?height=200","description":"
ਲੋਕ ਪੱਖੀ ਗੀਤ
ਲੋਕ ਪੱਖੀ ਗੀਤਾਂ ਦਾ ਇਹ ਸੰਗ੍ਰਹਿ 1980ਵਿਆਂ ਵਿੱਚ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਅਗਾਂਹਵਧੂ ਅਤੇ ਇਨਕਲਾਬੀ ਗੀਤਾਂ ਦੇ ਸਭਿਆਚਾਰ ਨੂੰ ਪ੍ਰਚੱਲਤ ਕਰਨ ਲਈ ਚਲਾਈ ਸਭਿਆਚਾਰਕ ਲਹਿਰ ਦੀ ਪਹਿਲੀ ਭੇਂਟ ਦਾ ਡਿਜੀਟਲ ਰੂਪ ਹੈ। ਇਸ ਵਿੱਚ ਇਹ ਗੀਤ ਸ਼ਾਮਲ ਹਨ: 1. ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ; 2. ਦਿੱਲੀ ਦੀ ਹਕੂਮਤੇ ਨੀ ਲੋਕਾਂ ਦੀਏ ਵੈਰਨੇ; 3. ਸੜਕ `ਤੇ ਰੋਟੀ ਕੁੱਟ ਰਹੀਆਂ ਮੁਟਿਆਰਾਂ ਨੂੰ ਦੇਖੋ; 4. ਵਿਹਲੜਾਂ ਦੇ ਚੰਨ ਚੜ੍ਹਦੇ, ਕਾਹਤੋਂ ਆਪਣੇ ਪਿੰਡਾਂ ਦੇ ਵਿੱਚ ਰਾਤਾਂ; 5. ਬੋਲੀਆਂ; 6. ਮਾਲਵੇ ਦੀ ਕਲੀ; 7. ਪੈਰਾਂ ਦੀਏ ਮਿੱਟੀਏ ਮਿਨਾਰ ਬਣ ਜਾਈਂ; 8. ਛੱਟਾਂ ਚਾਨਣਾ ਦਾ ਦੀਏ ਜਾਣਾ ਅਤੇ 9. ਜਾਗੋ ਜਾਗੋ ਨਵਿਂਓ ਗੀਤੋ
ਇਸ ਨੂੰ ਤਿਆਰ ਕਰਨ ਵਾਲੇ ਕਲਾਕਾਰਾਂ/ਸਭਿਆਚਾਰਕ ਕਾਮਿਆਂ ਬਾਰੇ ਵੇਰਵਾ ਇਸ ਪ੍ਰਕਾਰ ਹੈ:
ਜਾਣ-ਪਛਾਣ- ਗੁਰਸ਼ਰਨ ਸਿੰਘ
ਪਲਸ ਮੰਚ ਵਲੋਂ ਸੁਨੇਹਾ- ਸੁਖਪਾਲ
ਲੇਖਕ: ਯੂਜੀਨ ਪੂਤੀਏ (ਪੰਜਾਬੀ ਰੂਪ: ਸੁਖਪਾਲ), ਅਮੋਲਕ ਸਿੰਘ, ਮਿੰਦਰਪਾਲ ਭੱਠਲ, ਸੁਰਿੰਦਰ ਗਿੱਲ ਅਤੇ ਤੇਰਾ ਸਿੰਘ ਚੰਨ
ਸੰਗੀਤ: ਪਰਮਜੀਤ ਸਿੰਘ (ਹਰਮੋਨੀਅਮ), ਅੰਮ੍ਰਿਤਪਾਲ (ਵਾਇਲਨ), ਲੱਖੀ ਚੰਦ (ਤਬਲਾ), ਕੇਵਲ ਧਾਲੀਵਾਲ (ਨਗਾਰਾ) 
ਅਵਾਜ਼ਾਂ: ਪਰਮਜੀਤ, ਅਮੋਲਕ ਸਿੰਘ, ਕ੍ਰਾਂਤੀਪਾਲ, ਕ੍ਰਾਂਤੀਵੀਰ, ਸੁਮਨ, ਰਾਜਿੰਦਰ ਸਾਗਰ, ਜੋਰਾ ਸਿੰਘ ਨਸਰਾਲੀ, ਅਮਨਦੀਪ ਮੱਲ੍ਹੀ, ਬਲਦੇਵ ਕਿਸ਼ੋਰ ਅਤੇ ਮੇਜਰ ਬਾਲਦ ਕਲਾਂ 
ਇਸ ਸੰਗ੍ਰਹਿ ਦੀ ਟੇਪ ਦੇ 40 ਸਾਲ ਪੁਰਾਣੀ ਹੋਣ ਕਾਰਨ, ਇਸ ਵਿੱਚ ਸ਼ਾਮਲ ਕੁੱਝ ਗੀਤਾਂ ਦੀ ਕੁਆਲਟੀ ਇੰਨੀ ਚੰਗੀ ਨਹੀਂ। ਫਿਰ ਵੀ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਅਗਾਂਹਵਧੂ ਅਤੇ ਇਨਕਲਾਬੀ ਗੀਤਾਂ ਦੇ ਸਭਿਆਚਾਰ ਨੂੰ ਪ੍ਰਚੱਲਤ ਕਰਨ ਲਈ ਚਲਾਈ ਸਭਿਆਚਾਰਕ ਲਹਿਰ ਦੇ ਇਤਿਹਾਸਕ ਰਿਕਾਰਡ ਵਜੋਂ ਇਸ ਨੂੰ ਸਾਂਭਣਾ ਜ਼ਰੂਰੀ ਹੈ।
ਇਸ ਟੇਪ ਦਾ ਡਿਜੀਟਲ ਰੂਪ ਮੈਨੂੰ ਰਾਜ ਕੈਲਗਰੀ ਤੋਂ ਮਿਲਿਆ, ਇਸ ਲਈ ਉਸ ਦਾ ਬਹੁਤ ਧੰਨਵਾਦ।
","author_name":"Sukhwant Hundal"}